Punjabi Sayri

☺☺☺☺☺☺

Punjabi Sayri : Teri tasvir ton aj tera hal puchia..

Kiven phull gye tusi saada piyaar puchia..

Kade aakhea c tere binaa naio sarna..

Aj sar kiwen giya  eh swaal puchea 

☺☺☺☺☺☺

Zidagi  odon  vadhia lagadi hai jadōn asi khuśh huden  han, par yakina karō zidagī ōdō vadhia hō jāndī ā jadōn sāḍī vajaha ton sabha khuśh hōṇde han..

Cāhē tarīfan karo cāhē badanām karo basa jō vī karo śareaama karo..

ਚਾਹੇ ਤਰੀਫ਼ ਕਰ ਚਾਹੇ ਬਦਨਾਮ❌ ਕਰ

ਬੱਸ ਜੋ ਵੀ ਕਰ ਸ਼ਰੇਆਮ ਕਰ..

ਅੱਜ ਕੱਲ ਟੁੱਟ ਜਾਂਦਾ ੲੇ #ਦਿਲ,

ਕਿਸੇ ਨੂੰ ਅਾਪਣਾ ਬਣਾੳੁਣ ਤੇ,,

ਅਾਕੜ ਕਰਨ ਲੱਗ ਜਾਂਦੇ ਨੇ #ਲੋਕ

ਹੱਦੋਂ ਵੱਧ #ਚਾਹੁਣ ਤੇ…

ਕਦੇ ਆਉਂਦੇ ਦਿਨਾਂ ਦਾ ਤੇ ਕਦੇ ਲੰਘੀਆਂ ਤਰੀਕਾਂ ਦਾ ,,

ਮੇਰੇ ਸੀਨੇ ਵਿੱਚ ਕਿੰਨਾ ਸ਼ੋਰ ਹੈ ਖਾਮੋਸ਼ ਚੀਕਾਂ ਦਾ ..☹

ਜਿੰਨੇ ਮਰਜੀ ਚੰਗੇ ਬਣ ਜਾਉ..

ਲੋਕ ਮਿੰਟ ਚ ਬਦਨਾਮ ਕਰ ਦੇਣਗੇ..

ਚਿਹਰੇ ਤੇ ਹਾਸੇ ਨੇ

ਮੈਂ ਫਿਰ ਕਿੳੁ ਮੋਨ ਹਾਂ

ਸਭ ਜਾਣਦੇ ਨੇ ਮੈਨੂੰ

ਮੈੰ ਹੀ ਨਾ ਜਾਣ ਸਕਾ ਕਿ ਮੈੰ ਕੋਣ ਹਾਂ..! 😐

ਜੋਰ ਆ ਚਲਾਉਂਦੇ ਜਿਹੜੇ ਮਾੜਿਆ ਉਤੇ

ਆਪਣੀ ਬਰਾਬਰੀ ‘ਚ ਚੁਕਦੇ ਨਾ ਮੂੰਹ ਬੱਲਿਆ

ਮੁੱਛ ਆ ਸੁਣਾਉਂਦੀ ਫੈਂਸਲੇ..

ਗੱਭਰੂ ਦੀ ਅੱਖ ਬੋਲਦੀ..

🕺ਬਦਨਾਮੀ ਉਹੀ👤 ਕਰਦੇ ਆ। 💎

🕴ਜੋ ਬਰਾਬਰੀ ਨਹੀ ਕਰ ਸਕਦੇ।..👌

ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ

VALUE ਪਤਾ ਆ ਵੈਲੀਆਂ ਨੂੰ ਯਾਰ ਦੀ 💪🏻💪🏻

ਸੌਚ🙏 ਅਪਰੌਚ ਪੂਰੀ 👌ਕੈਮ ਰੱਖੀ ਏ

ਜਿੰਨਾ ਚਿਰ 💪 Life ✌ ਗਲ ਖਰੀ ਕਰਦੇ🙏💪

ਦਿਲ ❤ ਚ ਰੱਖਣੀ ਖੋਟ ਤੇ ਮੂੰਹ ਤੇ ਯਾਰ ਕਹਿਣਾ ਬਹੁਤੀ ਚੰਗੀ ਗੱਲ ਨੀ ਹੁੰਦੀ

ਥਾਂ ਥਾਂ ਤੇ 👊ਪੰਗੇ ਨਈਉ ਲੈਂਦਾ ਬੱਲੀਏ👧

ਜਿਹਨਾਂ ਪਿਛੇ 💀ਅੜਦਾ ਉਹ ਬੰਦੇ ਖਾਸ ਨੇ👌

ਖਾਮੋਸ਼ ਖਿਆਲਾਤ ਜਦੋ ਖੰਭ 🦅 ਖਿਲਾਰਦੇ ਨੇ

ਹੰਕਾਰੇ 💰 ਲੋਕਾ ਦੀ ਉਦੋਂ ਹਿੱਕ ਪਾੜਦੇ ਨੇ 💪

ਸੱਜਣਾ ਦੀ ਅੱਖ ਦਾ ਯਕੀਨ ਨੀ ਕਰੀਦਾ,

ਪਹਿਲੀ ਤੱਕਣੀ ਤੇ ਯਾਰਾ ਕਦੇ ਨੀ ਮਰੀ ਦਾ। 👑

Punjabi Sayri | ਪੰਜਾਬੀ ਸ਼ਾਇਰੀ | punjabi saayari |

ਇਕੱਠਿਆਂ ਨੂੰ ਦੇਖ ਕੇ ਬਥੇਰੇ ਖਾਂਦੇ ਖਾਰ ਆ

ਸੱਕਿਆ ਭਰਾਵਾ ਨਾਲੋ ਵੱਧ ਕੇ ਪਿਆਰ ਆ ♥💯

😍ਦਿਲੋਂ  ਕਰਨ ਵਾਲੇ  ਕਦੇ ਮਤਲਬ  ਨਹੀਂ ਦੇਖਦੇ  ਤੇ 😶ਮਤਲਬ ਦੇਖਣ ਵਾਲੇ ਕਦੇ ਦਿਲੋਂ ਨਹੀਂ ਕਰਦੇ 👈

#ਨਾ ਸ਼ੌਂਕ  bullet ਦਾ,

ਨਾ ਸ਼ੌਂਕ  safari ਦਾ,

ਮਿੱਤਰਾਂ ਨੂੰ ਸ਼ੌਂਕ ,

ਸਿਰ ਚੜ੍ਹ  ਬੋਲਦੀ ਯਾਰੀ ਦਾ…… #Love U yarro#

ਕੱਲ ਤੱਕ ਸੀ ਜੋ😎 ਮੈਨੂੰ ਤਾਹਨੇ ਕਸਦੇ 💪🏻ਅੱਜ ਯਾਰ ਦੀ ਚੜਾਈ 😏ਨੂੰ ਨੇ ਹਵਾ ਦੱਸਦੇ👌🏻

👉🏻ਸ਼ੇਰ 🐅 ਜਿਡਾ ਦਿਲ 💝

ਆ ਹੰਕਾਰ ਨਹਿਉ ਕਰੀਦਾ

ਰੱਬ ਤੋ 🚀 ਬਗੈਰ ਨਹਿਉ 👆ਕਿਸੇ

ਕੋਲੋ ਡਰੀਦਾ Maloutya 🤗

ਜਿੰਦਗੀ ਨੇ ੲਿੱਕ ਸਬਕ ਤਾਂ ਦੇ ਦਿੱਤਾ..❌

ਕਿ ਕੋੲੀ ਹਮੇਸਾਂ ਲੲੀ ਕਿਸੇ ਦੇ ਲੲੀ Special

ਨਹੀ ਹੁੰਦਾ..👳🏻

ਮਿੱਠੀਆਂ ਗੱਲਾਂ ਨਾਲ ਕਿਸੇ ਨੂੰ ਠੱਗਦੇ ਨੀ ਥੋੜ੍ਹੇ different ਸੁਭਾਅ ਦੇ ਹੈਗੇ ਆਂ, ਤਾਹੀਂ ਤਾਂ ਚੰਗੇ ਲੱਗਦੇ ਨੀ!

ਲੋਕਾ ਦਾ ਹੋ ਕੇ ਦੇਖ ਲਿਆ

ਕੱਲੇ ਕੱਲੇ ਨਾਲ ਰੋ ਕੇ ਦੇਖ ਲਿਆ

ਆਖਿਰ ਪਤਾ ਲੱਗਿਆ ਕਿ

 ਇਥੇ ਕੋਈ ਕਿਸੇ ਦਾ ਨਹੀ

ਸਭ ਆਪਣੇ ਮਤਲਬ ਲਈ ਆੜੀ ਨੇ

✍ vicky sooch

Punjabi Sayri | ਪੰਜਾਬੀ ਸ਼ਾਇਰੀ | punjabi saayari |

ਜੋ ਚੇਤੇ ਕਰਦੇ ਨੇ

ਸਿਰਫ ਜਿਸਮ ਦੀ ਭੁੱਖ ਮਿਟਾਉਣ ਲਈ

sooch ਉਹਨਾ ਵਿਚੋ ਨਹੀ

ਜੋ ਸੋਹਣਾ ਹੁਸਣ ਦੇਖ ਕੇ ਡੁਲ ਜਾਦੇ ਨੇ

ਤੇ ਕੁਝ ਵਕਤ ਬਾਅਦ ਭੁੱਲ ਜਾਦੇ ਨੇ

vicky ਰੂਹ ਨਾਲ ਲੱਗਿਆ ਨੂੰ

 ਦਿਲ ਨਾਲ ਨਿਭਾਉਗਾ

ਇਹ ਵਾਆਦਾ ਆ ਤੇਰੇ ਨਾਲ

✍ vicky sooch

ਦੁਨਿਆਦਾਰੀ ਤੋ ਦੂਰ ਰਹੀ ਦਾ ਭਰਾਵਾ

ਅਸੀ ਅਣਭੋਲ ਜਿਹੇ

ਏ ਤਾ ਰੱਬ ਨੂੰ ਨੀ ਬਖ਼ਸ ਦੀ   

   ✍ vicky sooch

 happy valentine day status punjabi

ਇਸ਼ਕ ਇਬਾਦਤ ਵੱਟੇ ਦਰਦਾਂ ਵਰਗੀ ਚੀਜ਼ ਹੀ ਵੱਟੀ ਜਾਂਦੀ ਐਂ

ਓਏ ਲੰਮੀਆਂ ਉਮਰਾਂ ਦੀ ਬਦਦੁਆ ਨਾ ਦੇ ਦੋਸਤਾਂ

ਕਿਉਂਕੀ ਸੱਜਣਾਂ ਵਗੈਰ ਜਿੰਦਗੀ ਜੀਅ ਨੀਂ ਜਾਂਦੀ ਕੱਟੀ ਜਾਂਦੀ ਐਂ

ਆਪਣੀ ਖੁਦ ਦੀ ਹਾਲਤ ਦਾ ਅੰਦਾਜਾ ਨਹੀਂ ਐ ਮੈਨੂੰ…….

ਮੈਂ ਹੋਰਾਂ ਤੋਂ ਸੁਣਿਆ ਐ ਕਿ ਪਰੇਸ਼ਾਨ ਹਾਂ ਮੈਂ…😒

ਰੱਬਾ ਤੇਰੀ ਬਣਾਈ ਦੁਨੀਆਂ ਤੇ ਮੈਨੂੰ ਤਾਂ ਹਾਸਾ ਆਈ ਜਾਂਦਾ……

ਜਿਸ ਤੇ ਵਿਸ਼ਵਾਸ ਕਰਦੇ ਆਂ ਓਹੀ ਬੇਵਕੂਫ ਬਣਾਈ ਜਾਂਦਾ…….

ਬਾਪੂ ਫਿਰਦਾ ਬੇਦਖਲ ਕਰਨ ਨੂੰ ਕਹਿੰਦਾ ਏਨੇ ਕੰਮ ਸਵਾਹ ਕਰਨਾ

.

ਬੇਬੇ ਲੱਭਦੀ ਫਿਰਦੀ ਕੁੜੀ ਕੋਈ ਕਹਿੰਦੀ ਅਸੀ ਪੁੱਤ ਦਾ ਵਿਆਹ ਕਰਨਾ😝

ਕੀ ਹੋਇਆ ਜੇ ਮੰਜ਼ਿਲ ਦੂਰ ਹੈ

.

💯ਰਸਤੇ ਤਾਂ ਪੈਰਾਂ 👣 ਥੱਲੇ ਹੀ ne 😁

ਕੁੱਤਾ ਪਾਲ ਲਈ, ਬਿੱਲੀ ਪਾਲ ਲਈ

.

Punjabi Sayri | ਪੰਜਾਬੀ ਸ਼ਾਇਰੀ | punjabi saayari |

ਪਰ ਸਾਡੇ ਵਾਰੇ ਦਿਲ ਚ ਵਹਿਮ ਨਾ ਪਾਲ ਲੲੀ 😕

ਪਿੰਡਾਂ ਵਾਲੇ ਆਂ ਤੇ ਦਿਲ ਦੇ ਵੀ ਖੁੱਲੇ ਆ, ਸਾਨੂੰ ਆਉਂਦੀਆਂ ਨੀ ਬਾਹਲੀਆਂ ਕੰਜੂਸੀਆਂ

.

ਜਿੰਨੀ ਲੋੜ ਹੋਵੇ ਉਨਾ ਈ ਆ ਬੋਲਦੇ, ਗੱਲ-ਗੱਲ ਤੇ ਨੀ ਮਾਰਦੇ ਟਪੂਸੀਆਂ 😎

ਯਾਰਾਂ ਨਾਲ ਹੀ ਸਾਡੇ ਹੌਂਸਲੇ ਆ ਤੇ ਯਾਰਾਂ ਨਾਲ ਹੀ ਸ਼ਾਨ …..

ਨਾਰਾਂ ਲਈ ਮੇਰੇ ਕੋਲ ਕੁਝ ਨਹੀ ਤੇ ਯਾਰਾਂ ਤੋਂ ਜਾਨ ਵੀ ਕੁਰਬਾਨ !!!!!

ਕਰਦੇ ਕੋਈ ਕਿਨਾਰਾ ਨੀ ਮੁਹਬਤ ਮੇਰੀ ਦਾ ।

ਪਾਦੇ ਮੁਲ ਤੂੰ ਸਜਨਾ ਉਏ ਇਸ ਖਾਕ ਦੀ ਢੇਰੀ ਦਾ।

ਦਿਲ ਦੀਆਂ ਬੁੱਝੀਏ ਦਿਲਾਂ ਚ ਵੜਕੇ__

ਹਾਲ ਕਦੇ ਪੁੱਛੀਏ ਨਾ ਦੂਰੋਂ ਖੜਕੇ__ ♥

ਮੈਨੂੰ Mere ਯਾਰਾਂ Ne ਬਹੁਤ Samjhaya__

ਇਹ Husan ਕਿਸੇ De ਹੱਥ Na ਆਇਆ__😒

also read

haryanvi status

hindi shayari